Lyrics
ਦਿਨ ਤੇਰੇ ਲਈ
ਮੇਰੀ ਰਾਤ ਤੇਰੇ ਲਈ
ਸੁਬਹ ਤੇਰੇ ਲਈ
ਮੇਰੀ ਸ਼ਾਮ ਤੇਰੇ ਲਈ
ਦਿਨ ਤੇਰੇ ਲਈ
ਮੇਰੀ ਰਾਤ ਤੇਰੇ ਲਈ
ਸੁਬਹ ਤੇਰੇ ਲਈ
ਮੇਰੀ ਸ਼ਾਮ ਤੇਰੇ ਲਈ
ਕਰ ਦੇਣੇ ਜੋ ਤੇਰੇ ਪੇ
ਮੈਂ ਕੁਰਬਾਨ ਮੇਰੇ ਸਨਮ
ਮੇਰਾ ਦਿਲ ਤੇਰੇ ਲਈ
ਮੇਰੀ ਜਾਂ ਤੇਰੇ ਲਈ
ਜਿਥੇ ਕਹੇ ਤੂੰ ਮੈਂ ਨਾਲ ਚੱਲਾ
ਰੋ ਕ ਚੱਲਾ ਚਾਹੇ ਹੱਸ ਕ ਚੱਲਾ
ਫੁੱਲਾਂ ਤੇ ਚੱਲਣਾ ਜੇ ਆਮ ਸਹੀ
ਤੂੰ ਜ ਕਹੇ ਤਾ ਮੈਂ ਕੱਚ ਤੇ ਚੱਲਾ
ਜਿਥੇ ਕਹੇ ਤੂੰ ਮੈਂ ਨਾਲ ਚੱਲਾ
ਰੋ ਕ ਚੱਲਾ ਚਾਹੇ ਹੱਸ ਕ ਚੱਲਾ
ਫੁੱਲਾਂ ਤੇ ਚੱਲਣਾ ਜੇ ਆਮ ਸਹੀ
ਤੂੰ ਜ ਕਹੇ ਤਾ ਮੈਂ ਕੱਚ ਤੇ ਚੱਲਾ
ਅੱਜ ਤੇਰੇ ਲਈ ਮੇਰਾ ਕੱਲ ਤੇਰੇ ਲਈ
ਮੈਂ ਹਾਜ਼ਿਰ ਹਰ ਜਗਾਹ ਹਰ ਪਲ ਤੇਰੇ ਲਈ
ਬੇਕਾਰ ਤੇਰੇ ਬਿਨਾ ਜੀਣਾ ਇਹ ਜ਼ਿੰਦਗੀ
ਕਿਸਮਤ ਨਾਲ ਲੱਦ ਜਾਵਾ ਮੇਰੇ ਯਾਰ ਤੇਰੇ ਲਈ
ਦਿਨ ਤੇਰੇ ਲਈ
ਮੇਰੀ ਰਾਤ ਤੇਰੇ ਲਈ
ਸੁਬਹ ਤੇਰੇ ਲਈ
ਮੇਰੀ ਸ਼ਾਮ ਤੇਰੇ ਲਈ
ਕਰ ਦੇਣੇ ਜੋ ਤੇਰੇ ਪੇ
ਮੈਂ ਕੁਰਬਾਨ ਮੇਰੇ ਸਨਮ
ਮੇਰਾ ਦਿਲ ਤੇਰੇ ਲਈ
ਮੇਰੀ ਜਾਂ ਤੇਰੇ ਲਈ
ਹੌਲੀ ਹੌਲੀ ਹੋ ਗਿਆ
ਪਰ ਕਮਾਲ ਹੋਇਆ
ਅੱਜ ਚੰਨ ਵੀ ਸੂਰਜ ਤੇ
ਕੁਰਬਾਨ ਹੋਇਆ
ਦੋ ਰੂਹਾਂ ਮਿਲ ਗਈਆਂ
ਮਿਲਿਆ ਜ਼ਮੀਨ ਤੇ
ਏ ਦੇਖੋ ਜਸ਼ਨ ਸਾਰੇ
ਆਸਮਾਨ ਚ ਹੋਇਆ
ਜੀਣਾ ਤੇਰੇ ਲਈ
ਮਰਨਾ ਤੇਰੇ ਲਈ
ਮੈਂ ਹਧ ਪ੍ਯਾਰ ਕਿ ਨੂ ਵੀ
ਗੁਜ਼ਰਨਾ ਤੇਰੇ ਲਈ
ਜਿਸ ਮੋਡ ਤੇ ਕਹੇਗਾ
ਮੈਂ ਆਕੇ ਮਿਲਨ ਤੈਨੂ
ਉਸ ਮੋਡ ਤੇ ਹੀ ਕਰੁਣ
ਮੈਂ ਇੰਤੇਜ਼ਾਰ ਤੇਰੇ ਲਈ
ਦਿਨ ਤੇਰੇ ਲਈ
ਮੇਰੀ ਰਾਤ ਤੇਰੇ ਲਈ
ਸੁਬਹ ਤੇਰੇ ਲਈ
ਮੇਰੀ ਸ਼ਾਮ ਤੇਰੇ ਲਈ
ਕਰ ਦੇਣੇ ਜੋ ਤੇਰੇ ਪੇ
ਮੈਂ ਕੁਰਬਾਨ ਮੇਰੇ ਸਨਮ
ਮੇਰਾ ਦਿਲ ਤੇਰੇ ਲਈ
ਮੇਰੀ ਜਾਂ ਤੇਰੇ ਲਈ
ਤੇਰੇ ਲਈ ਤੇਰੇ ਲਈ
ਤੇਰੇ ਲਈ ਤੇਰੇ ਲਈ
Nirmaan
Phonographic Digital Limited (PDL)